ਗਰਭਵਤੀ ਔਰਤ ਨੂੰ ਬੱਚੇ ਦੇ ਢਿੱਡ 'ਚ ਮਰੇ ਹੋਣ ਦਾ ਝੂਠ ਬੋਲ ਹਸਪਤਾਲ 'ਚੋਂ ਕੱਢਿਆ ਬਾਹਰ

ਖ਼ਬਰਾਂ

ਗਰਭਵਤੀ ਔਰਤ ਨੂੰ ਬੱਚੇ ਦੇ ਢਿੱਡ 'ਚ ਮਰੇ ਹੋਣ ਦਾ ਝੂਠ ਬੋਲ ਹਸਪਤਾਲ 'ਚੋਂ ਕੱਢਿਆ ਬਾਹਰ

ਡਾਕਟਰਾਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ
ਜਣੇਪੇ ਦੌਰਾਨ ਮਹਿਲਾ ਨੂੰ ਹਸਪਤਾਲ 'ਚੋਂ ਕੱਢਿਆ ਬਾਹਰ
ਸੜਕ ਕਿਨਾਰੇ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ
ਜਣੇਪੇ ਤੋਂ ਬਾਅਦ ਮਹਿਲਾ ਨੂੰ ਕੀਤਾ ਹਸਪਤਾਲ ਭਰਤੀ