ਈਦ ਉਲ ਅਜਾਹ ਦਾ ਪਵਿੱਤਰ ਤਿਉਹਾਰ ਸ਼ਰਧਾ ਨਾਲ ਮਨਾਇਆ ਸ੍ਰੀ ਮੁਕਤਸਰ ਸਾਹਿਬ ਦੀ ਮਸਜਿਦ 'ਚ ਲੱਗੀਆਂ ਰੌਣਕਾਂ

ਖ਼ਬਰਾਂ

ਈਦ ਉਲ ਅਜਾਹ ਦਾ ਪਵਿੱਤਰ ਤਿਉਹਾਰ ਸ਼ਰਧਾ ਨਾਲ ਮਨਾਇਆ ਸ੍ਰੀ ਮੁਕਤਸਰ ਸਾਹਿਬ ਦੀ ਮਸਜਿਦ 'ਚ ਲੱਗੀਆਂ ਰੌਣਕਾਂ

ਮੁਸਲਿਮ ਭਾਈਚਾਰੇ ਨੇ ਗਲੇ ਲੱਗ ਕੇ ਇਕ-ਦੂਜੇ ਨੂੰ ਦਿੱਤੀ ਮੁਬਾਰਕਬਾਦ
ਜਾਮਾ ਮਸਜ਼ਿਦ 'ਚ 1500 ਦੇ ਕਰੀਬ ਮੁਸਲਿਮਾਂ ਨੇ ਪੜੀ ਨਮਾਜ਼