ਜੇਕਰ ਬਾਹੂਬਲੀ ਦੇ ਮਹਿਲ ਦੀ ਸੈਰ ਕਰਨੀ ਹੈ ਤਾਂ ਇੱਥੇ ਆਓ ਜਨਾਬ!

ਖ਼ਬਰਾਂ

ਜੇਕਰ ਬਾਹੂਬਲੀ ਦੇ ਮਹਿਲ ਦੀ ਸੈਰ ਕਰਨੀ ਹੈ ਤਾਂ ਇੱਥੇ ਆਓ ਜਨਾਬ!


ਭਾਰਤੀ ਫਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਫਿਲਮ ਹੈ ਬਾਹੂਬਲੀ
ਬਾਹੂਬਲੀ ਕਹਾਣੀ ਹੈ ਮਾਹੇਸ਼ਮਤੀ ਰਾਜ ਘਰਾਣੇ ਦੇ ਮਹਾਰਾਜੇ ਦੀ
ਮਾਹੇਸ਼ਮਤੀ ਸਮਰਾਜ ਦੇ ਮਹਿਲ ਵਰਗਾ ਬਣਾਇਆ ਗਿਆ ਹੈ ਪੰਡਾਲ
ਕੋਲਕਾਤਾ ਵਿੱਚ ਦੁਰਗਾ ਪੂਜਾ ਲਈ ਬਣਾਇਆ ਗਿਆ ਹੈ ਮਾਹੇਸ਼ਮਤੀ ਪੰਡਾਲ
ਇੰਟਰਨੈਟ 'ਤੇ ਵਾਇਰਲ ਹੋ ਰਿਹਾ ਹੈ ਪੰਡਾਲ ਦਾ ਵੀਡੀਓ