ਨਾਬਾਲਿਗ ਦੇ ਮੂੰਹ 'ਤੇ ਮਿਲੀ ਸਵਾਹ
ਕੱਪੜੇ ਉਤਰਵਾਕੇ ਪਿੱਠ 'ਤੇ ਲਿਖਿਆ 'ਅਸੀਂ ਕੁੜੀ ਛੇੜਦੇ ਹਾਂ'
ਮਾਮਲਾ ਬਿਹਾਰ ਦੇ ਨਾਲੰਦਾ ਜਿਲ੍ਹੇ ਦੇ ਸਿਲਾਵ ਪਿੰਡ ਦਾ
ਬੱਚੇ 'ਤੇ ਵਿਦਿਆਰਥਣ ਨਾਲ ਛੇੜਛਾੜ ਦੇ ਲਗਾਏ ਇਲਜ਼ਾਮ
ਕੁੜੀਆਂ ਛੇੜਨ ਦੀ ਮਿਲੀ ਸਜ਼ਾ, ਪਿੱਠ ਤੇ ਲਿਖਿਆ 'ਅਸੀਂ ਹਾਂ ਕੁੜੀਆਂ ਛੇੜਨ ਵਾਲੇ'
ਕੁੜੀਆਂ ਛੇੜਨ ਦੀ ਮਿਲੀ ਸਜ਼ਾ, ਪਿੱਠ ਤੇ ਲਿਖਿਆ 'ਅਸੀਂ ਹਾਂ ਕੁੜੀਆਂ ਛੇੜਨ ਵਾਲੇ'