ਸਿੱਖ ਨੌਜਵਾਨ ਦੀ ਬੁਰੇ ਤਰੀਕੇ ਨਾਲ ਕੁੱਟਮਾਰ, ਕੇਸਾਂ ਦੀ ਬੇਅਦਬੀ
ਸੋਸ਼ਲ ਮੀਡੀਆ 'ਤੇ ਵੀਡੀਓ ਹੋ ਰਹੀ ਹੈ ਵਾਇਰਲ, ਦੱਸੀ ਗਈ ਹੈ ਰਿਸ਼ੀਕੇਸ਼ ਤੋਂ
ਬੇਰਹਿਮੀ ਨਾਲ ਹੋ ਰਹੀ ਕੁੱਟਮਾਰ ਦੇ ਸ਼ਿਕਾਰ ਨੌਜਵਾਨ ਨੂੰ ਨਹੀਂ ਮਿਲੀ ਮਦਦ
ਮਨਜਿੰਦਰ ਸਿੰਘ ਸਿਰਸਾ ਨੇ ਕੀਤੀ ਉੱਤਰਾਖੰਡ ਸਰਕਾਰ ਤੋਂ ਇਨਸਾਫ ਦੀ ਮੰਗ
ਰਿਸ਼ੀਕੇਸ਼ 'ਚ ਸਿੱਖਾਂ ਦੇ ਕੇਸਾਂ ਦੀ ਬੇਅਦਬੀ, ਨੌਜਵਾਨ ਨਾਲ ਕੁੱਟਮਾਰ
ਰਿਸ਼ੀਕੇਸ਼ 'ਚ ਸਿੱਖਾਂ ਦੇ ਕੇਸਾਂ ਦੀ ਬੇਅਦਬੀ, ਨੌਜਵਾਨ ਨਾਲ ਕੁੱਟਮਾਰ