ਸੌਦਾ ਸਾਧ ਦੀ ਹਾਲਤ ਵਿਗੜੀ, ਪੁੱਜੇ ਪੀਜੀਆਈ ਦੇ ਡਾਕਟਰ

ਖ਼ਬਰਾਂ

ਸੌਦਾ ਸਾਧ ਦੀ ਹਾਲਤ ਵਿਗੜੀ, ਪੁੱਜੇ ਪੀਜੀਆਈ ਦੇ ਡਾਕਟਰ

ਸੌਦਾ ਸਾਧ ਦੀ ਤਬੀਅਤ ਹੋਈ ਖਰਾਬ
ਰੋਹਤਕ ਦੇ ਪੀਜੀਆਈ ਦੀ ੫ ਮੈਂਬਰੀ ਡਾਕਟਰਾਂ ਦੀ ਟੀਮ ਪੁੱਜੀ ਸੁਨਾਰੀਆ ਜੇਲ੍ਹ-ਸੂਤਰ
ਰਾਤ ਵੇਲੇ ਹੋਈ ਸੀ ਤਬੀਅਤ ਖਰਾਬ ਹੁਣ ਮੁੜ ਜ਼ਿਆਦਾ ਖਰਾਬ ਹੋਈ ਸਿਹਤ-ਸੂਤਰ
ਡਾਕਟਰਾਂ ਦੀ ਟੀਮ ਕਰ ਰਹੀ ਹੈ ਸਰੀਰਕ ਜਾਂਚ