ਸਾਵਧਾਨ! ਮੋਦੀ ਨੇ ਅਕਾਲੀਆਂ ਦੀ ਕੀਤੀ ਛੁੱਟੀ ਸਿੱਖਾਂ ਲਈ ਵੱਡੀ ਸਾਜ਼ਿਸ਼

ਖ਼ਬਰਾਂ

ਸਾਵਧਾਨ! ਮੋਦੀ ਨੇ ਅਕਾਲੀਆਂ ਦੀ ਕੀਤੀ ਛੁੱਟੀ ਸਿੱਖਾਂ ਲਈ ਵੱਡੀ ਸਾਜ਼ਿਸ਼


ਨਰਿੰਦਰ ਮੋਦੀ, ਇਸ ਨਾਮ ਨੂੰ ਰਾਜਨੀਤਕ ਗਲਿਆਰਿਆਂ ਦੇ ਨਾਲ਼ ਨਾਲ਼ ਹਰ ਆਮ ਲੋਕ ਵੀ ਜਾਣਦੇ
ਹਨ ਬਈ ਜਾਣੇ ਵੀ ਕਿਉਂ ਨਾ ਭਾਰਤ ਦੇ ਪ੍ਰਧਾਨ ਮੰਤਰੀ ਜੋ ਹੋਏ।ਨਾ-ਨਾ ਜੇਕਰ ਗੱਲ ਨਰਿੰਦਰ
ਮੋਦੀ ਸਾਹਿਬ ਦੇ ਰਾਜਨੀਤਕ ਕਰੀਅਰ ਦੀ ਕਰੀਏ ਤਾਂ ਚਾਹ ਬਣਾਉਣ ਤੋ ਲੈ ਕੇ ਪ੍ਰਧਾਨ ਮੰਤਰੀ
ਦੇ ਸਫ਼ਰ ਤੱਕ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਹੋਰ ਕਿਹੜੇ ਕਿਹੜੇ ਮੰਤਰੀਆਂ ਨੂੰ ਕਿਨਾਰੇ
ਲਗਾਇਆ ਉਸ ਬਾਰੇ ਵੀ ਸਭ ਜਾਣਦੇ ਹਨ।