ਅਮਿਤ ਘਈ ਨੇ ਸਿਮਰਨਜੀਤ ਸਿੰਘ ਮਾਨ ਤੇ ਪੰਨੂ ਵਿਰੁਧ ਕੱਢੀ ਭੜਾਸ

ਖ਼ਬਰਾਂ

ਅਮਿਤ ਘਈ ਨੇ ਸਿਮਰਨਜੀਤ ਸਿੰਘ ਮਾਨ ਤੇ ਪੰਨੂ ਵਿਰੁਧ ਕੱਢੀ ਭੜਾਸ

ਅਮਿਤ ਘਈ ਨੇ ਮੋਗਾ 'ਚ ਦਿਤਾ ਵਿਵਾਦਤ ਬਿਆਨ ਸਿਮਰਨਜੀਤ ਸਿੰਘ ਮਾਨ ਵਿਰੁਧ ਦਿਤਾ ਬਿਆਨ ਕਿਹਾ- ਸਿਮਰਨਜੀਤ ਸਿੰਘ ਮਾਨ ਹੋ ਚੁਕਾ ਹੈ ਪਾਗਲ ਸ਼ਿਵ ਸੈਨਾ ਭਾਰਤ ਦੇ ਲੀਗਲ ਸੈੱਲ ਦੇ ਸੂਬਾ ਪ੍ਰਧਾਨ ਹਨ ਅਮਿਤ ਘਈ