ਸੰਜੇ ਸਿੰਘ ਦੇ ਵਕੀਲ ਨੇ ਅਦਾਲਤ ਤੋਂ ਅਗਲੀ ਤਰੀਕ 18 ਮਈ ਦੀ ਲਈ ਕਿਹਾ, ਮਜੀਠੀਆ ਖ਼ਿਲਾਫ਼ ਦਿੱਤੇ ਬਿਆਨਾਂ 'ਤੇ ਹਮੇਸ਼ਾ ਡੱਟ ਕੇ ਖੜ੍ਹੇ ਰਹਾਂਗੇ ਮਜੀਠੀਆ ਤੋਂ ਮੁਆਫ਼ੀ ਮੰਗਣਾ ਕੇਜਰੀਵਾਲ ਦਾ ਖ਼ੁਦ ਦਾ ਫੈਸਲਾ - ਸੰਜੇ ਸਿੰਘ
ਮਜੀਠੀਆ ਮਾਣਹਾਨੀ ਮਾਮਲੇ 'ਚ ਅੰਮ੍ਰਿਤਸਰ ਪਹੁੰਚੇ 'ਆਪ' ਨੇਤਾ ਸੰਜੇ ਸਿੰਘ
ਮਜੀਠੀਆ ਮਾਣਹਾਨੀ ਮਾਮਲੇ 'ਚ ਅੰਮ੍ਰਿਤਸਰ ਪਹੁੰਚੇ 'ਆਪ' ਨੇਤਾ ਸੰਜੇ ਸਿੰਘ