ਪੰਜਾਬ ਨੂੰ ਲੁੱਟਣ ਦੇ ਮਨਸੂਬੇ ਪਾਲੀਂ ਬੈਠਾ ਸੀ ਕੇਜਰੀਵਾਲ : ਧਰਮਸੋਤ

ਖ਼ਬਰਾਂ

ਪੰਜਾਬ ਨੂੰ ਲੁੱਟਣ ਦੇ ਮਨਸੂਬੇ ਪਾਲੀਂ ਬੈਠਾ ਸੀ ਕੇਜਰੀਵਾਲ : ਧਰਮਸੋਤ

ਕੇਜਰੀਵਾਲ ਵਲੋਂ ਮੰਗੀ ਮੁਆਫ਼ੀ 'ਤੇ ਧਰਮਸੋਤ ਨੇ ਸਾਧਿਆ ਨਿਸ਼ਾਨਾ ਕਿਹਾ-ਸਰਕਾਰ ਬਣਾ ਕੇ ਪੰਜਾਬ ਨੂੰ ਲੁੱਟਣਾ ਚਾਹੁੰਦੀ ਸੀ ਕੇਜਰੀਵਾਲ 'ਕੇਜਰੀਵਾਲ ਦੀ ਮੁਆਫ਼ੀ ਨਾਲ ਨਹੀਂ ਮਿਲੇਗੀ ਮਜੀਠੀਆ ਨੂੰ ਨਿਜ਼ਾਤ' 'ਕੇਜਰੀਵਾਲ ਦੀ ਅਸਲੀਅਤ ਤੋਂ ਜਾਣੂ ਹੋ ਗਏ ਹਨ ਪੰਜਾਬ ਦੇ ਲੋਕ'