ਕੇਜਰੀਵਾਲ ਦੀ ਮੁਆਫੀ ਭਾਰਤੀ ਰਾਜਨੀਤੀ ਦਾ ਸਭ ਤੋਂ ਬੁਰਾ ਇਤਿਹਾਸ : ਗੁਰਪ੍ਰੀਤ ਘੁੱਗੀ

ਖ਼ਬਰਾਂ

ਕੇਜਰੀਵਾਲ ਦੀ ਮੁਆਫੀ ਭਾਰਤੀ ਰਾਜਨੀਤੀ ਦਾ ਸਭ ਤੋਂ ਬੁਰਾ ਇਤਿਹਾਸ : ਗੁਰਪ੍ਰੀਤ ਘੁੱਗੀ

ਗੁਰਪ੍ਰੀਤ ਘੁੱਗੀ ਨੇ ਕੇਜਰੀਵਾਲ 'ਤੇ ਕੀਤਾ ਸ਼ਬਦੀ ਵਾਰ ਘੁੱਗੀ ਨੇ ਕਿਹਾ ਕੇਜਰੀਵਾਲ ਨੇ ਕੱਢਿਆ ਮੁਆਫੀਨਾਮੇ ਦਾ ਜਲੂਸ ਅਪਣੀਆਂ ਗੱਲਾਂ ਤੋਂ ਹੀ ਪਲਟ ਜਾਂਦਾ ਕੇਜਰੀਵਾਲ : ਘੁੱਗੀ ਲੋਕਾਂ ਅੱਗੇ ਸੱਚਾ ਹੋਣ ਲਈ ਮੰਗੀ ਮੁਆਫੀ : ਘੁੱਗੀ