ਇਨਸਾਨੀਅਤ ਸ਼ਰਮਸਾਰ, ਜਲਾਦ ਬਣੇ ਲੋਕਾਂ ਨੇ ਲੜਕੀ ਦੀ ਹਾਲਤ ਕੀਤੀ ਖ਼ਰਾਬ

ਖ਼ਬਰਾਂ

ਇਨਸਾਨੀਅਤ ਸ਼ਰਮਸਾਰ, ਜਲਾਦ ਬਣੇ ਲੋਕਾਂ ਨੇ ਲੜਕੀ ਦੀ ਹਾਲਤ ਕੀਤੀ ਖ਼ਰਾਬ

ਬੇਰਹਿਮੀ ਨਾਲ ਕੀਤੀ ਜਾ ਰਹੀ ਹੈ ਮੁੰਡੇ-ਕੁੜੀ ਦੀ ਕੁੱਟਮਾਰ ਮਾਰ-ਕੁੱਟ ਕਰਨ ਦੇ ਨਾਲ ਲੋਕਾਂ ਵੀਡੀਓ ਬਣਾ ਕੀਤੀ ਵਾਇਰਲ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਜਾਂਚ ਦੋਵੇਂ ਪੀੜਤਾਂ ਨੂੰ ਇਲਾਜ਼ ਲਈ ਕਰਵਾਇਆ ਹਸਪਤਾਲ ਭਰਤੀ