ਪੁਲਿਸ ਨੇ ਕਾਬੂ ਕੀਤੇ ਲਾਰੈਂਸ ਬਿਸ਼ਨੋਈ ਗੈਂਗ ਦੇ 3 ਮੈਂਬਰ

ਖ਼ਬਰਾਂ

ਪੁਲਿਸ ਨੇ ਕਾਬੂ ਕੀਤੇ ਲਾਰੈਂਸ ਬਿਸ਼ਨੋਈ ਗੈਂਗ ਦੇ 3 ਮੈਂਬਰ

ਲਾਰੈਂਸ ਬਿਸ਼ਨੋਈ ਦੇ ਰਿਸ਼ਤੇਦਾਰ ਸਮੇਤ 3 ਮੈਂਬਰ ਕਾਬੂ ਪੁਲਿਸ ਨੇ ਇਹਨਾਂ ਪਾਸੋਂ ਕਈ ਹਥਿਆਰ ਵੀ ਕੀਤੇ ਬਰਾਮਦ 2 ਸਾਥੀ ਫ਼ਰਾਰ ਹੋਣ 'ਚ ਹੋਏ ਕਾਮਯਾਬ ਪੁਲਿਸ ਵਲੋਂ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਪੁੱਛਗਿੱਛ