ਦਲਿਤਾਂ ਲਈ ਬਣੇ ਕਾਨੂੰਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ - ਵੇਰਕਾ

ਖ਼ਬਰਾਂ

ਦਲਿਤਾਂ ਲਈ ਬਣੇ ਕਾਨੂੰਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ - ਵੇਰਕਾ

ਐਸ.ਸੀ,ਐਸ.ਟੀ. ਐਕਟ 'ਤੇ ਬੋਲੇ ਰਾਜ ਕੁਮਾਰ ਵੇਰਕਾ ਕਿਹਾ- ਮੋਦੀ ਸਰਕਾਰ ਦਲਿਤਾਂ ਨਾਲ ਲੈ ਰਹੀ ਹੈ ਦੁਸ਼ਮਣੀ ਦਲਿਤਾਂ ਲਈ ਬਣੇ ਕਾਨੂੰਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਸਰਕਾਰ RSS ਦੇਸ਼ ਦੇ ਅੰਦਰ ਧਰਮਾਂ 'ਚ ਪਾਉਣਾ ਚਾਹੁੰਦਾ ਹੈ ਲੜਾਈ