ਹੁਣ Punjab University ਅੰਦਰ ਨਹੀਂ ਲੱਗ ਸਕਣਗੀਆਂ ਗੇੜੀਆਂ

ਖ਼ਬਰਾਂ

ਹੁਣ Punjab University ਅੰਦਰ ਨਹੀਂ ਲੱਗ ਸਕਣਗੀਆਂ ਗੇੜੀਆਂ

ਪੰਜਾਬ ਯੂਨੀਵਰਸਿਟੀ ਅੰਦਰ ਗੱਡੀਆਂ ਲਿਜਾਣ 'ਤੇ ਲੱਗੇਗੀ ਰੋਕ ਪੀਯੂ ਨੂੰ ਵਾਹਨ ਮੁਕਤ ਬਣਾਉਣ ਜਾ ਰਿਹੈ ਚੰਡੀਗੜ੍ਹ ਪ੍ਰਸ਼ਾਸਨ ਗੱਡੀਆਂ ਅੰਦਰ ਆਉਣ ਨਾਲ ਹੁੰਦੈ ਅਦਾਰੇ ਦਾ ਮਾਹੌਲ ਖ਼ਰਾਬ ਲਗਭਗ 14000 ਵਾਹਨਾਂ ਦਾ ਰੋਜ਼ ਹੁੰਦਾ ਹੈ ਆਉਣਾ ਜਾਣਾ