'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

ਖ਼ਬਰਾਂ

ਸੁਖਬੀਰ ਬਾਦਲ ਦਾ ਕਰੀਬੀ ਹੋਣ ਕਰਕੇ SGPC ਨੇ ਉਸ ਨੂੰ ਬਚਾਇਆ

CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ

ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ

ਸੁਖਬੀਰ ਬਾਦਲ ਦਾ ਕਰੀਬੀ ਹੋਣ ਕਰਕੇ SGPC ਨੇ ਉਸ ਨੂੰ ਬਚਾਇਆ

SGPC ਪ੍ਰਧਾਨ ਕਹਿੰਦਾ ਕਿ ਛੋਟੇ ਮੋਟੇ ਘਪਲੇ ਹੁੰਦੇ ਰਹਿੰਦੇ

ਜੇਕਰ ਅਜਿਹਾ ਹੋ ਰਿਹਾ ਤਾਂ ਫਿਰ ਆਪਣੀ ਪ੍ਰਧਾਨਗੀ ਤੋਂ ਅਸਤੀਫ਼ਾ ਦਿਓ,

ਨਿਹੰਗ ਸਿੰਘਾਂ ਦੇ ਜਥੇਦਾਰ ਰਾਜਾ ਰਾਜ ਸਿੰਘ ਦਾ ਇੰਟਰਵਿਊ