ਤਾਬੂਤ 'ਚ ਬੰਦ ਪਿਤਾ ਦੀ ਮ੍ਰਿਤਕ ਦੇਹ ਨੂੰ ਪੁੱਤਰ ਨੇ ਦਿਤੀ ਅਗਨੀ

ਖ਼ਬਰਾਂ

ਤਾਬੂਤ 'ਚ ਬੰਦ ਪਿਤਾ ਦੀ ਮ੍ਰਿਤਕ ਦੇਹ ਨੂੰ ਪੁੱਤਰ ਨੇ ਦਿਤੀ ਅਗਨੀ

ਤਾਬੂਤ 'ਚ ਬੰਦ ਹੋ ਕੇ ਵਤਨ ਪਰਤੀ ਗੋਬਿੰਦਰ ਦੀ ਮ੍ਰਿਤਕ ਦੇਹ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ, ਪਿੰਡ 'ਚ ਸੋਗ ਦੀ ਲਹਿਰ ਗੋਬਿੰਦਰ ਦੇ ਪੁੱਤਰ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਜੱਦੀ ਪਿੰਡ ਮੁਰਾਰ 'ਚ ਕੀਤਾ ਗਿਆ ਗੋਬਿੰਦਰ ਦਾ ਅੰਤਿਮ ਸਸਕਾਰ