ਭਿਆਨਕ ਤੂਫਾਨ ਨੇ ਲਈ ਦੋ ਦੀ ਜਾਨ

ਖ਼ਬਰਾਂ

ਭਿਆਨਕ ਤੂਫਾਨ ਨੇ ਲਈ ਦੋ ਦੀ ਜਾਨ

ਪਟਿਆਲਾ 'ਚ ਤੇਜ਼ ਹਵਾਵਾਂ ਅਤੇ ਝੱਖੜ ਦਾ ਕਹਿਰ ਰਿਸ਼ੀ ਕਾਲੋਨੀ 'ਚ ਕੰਧ ਡਿੱਗਣ ਨਾਲ ਦੋ ਦੀ ਮੌਤ ਕਈ ਥਾਵਾਂ 'ਤੇ ਝੱਖੜ ਕਾਰਨ ਡਿੱਗੇ ਦਰਖਤ ਦਰਖਤ ਡਿੱਗਣ ਨਾਲ ਕਈ ਥਾਵਾਂ 'ਤੇ ਭਾਰੀ ਨੁਕਸਾਨ