ਆਂਗਣਵਾੜੀ ਵਰਕਰਾਂ ਦਾ ਮਨਪ੍ਰੀਤ ਬਾਦਲ ਦੇ ਪ੍ਰੋਗਰਾਮ 'ਤੇ ਧਾਵਾ

ਖ਼ਬਰਾਂ

ਆਂਗਣਵਾੜੀ ਵਰਕਰਾਂ ਦਾ ਮਨਪ੍ਰੀਤ ਬਾਦਲ ਦੇ ਪ੍ਰੋਗਰਾਮ 'ਤੇ ਧਾਵਾ

ਮਨਪ੍ਰੀਤ ਬਾਦਲ ਦੇ ਕਰਜ਼ਮਾਫੀ ਪ੍ਰੋਗਰਾਮ 'ਚ ਪੁੱਜੇ ਆਂਗਣਵਾੜੀ ਵਰਕਰ ਪ੍ਰੋਗਰਾਮ 'ਚ ਪਹੁੰਚ ਕੇ ਆਂਗਣਵਾੜੀ ਵਰਕਰਾਂ ਨੇ ਜਮ ਕੇ ਕੀਤਾ ਹੰਗਾਮਾ ਪੰਜਾਬ ਸਰਕਾਰ ਵਿਰੁਧ ਜਮ ਕੇ ਕੀਤੀ ਨਾਅਰੇਬਾਜੀ ਪੁਲਿਸ ਨੇ ਹੰਗਾਮਾ ਕਰ ਰਹੀਆਂ ਵਰਕਰਾਂ ਨੂੰ ਲਿਆ ਹਿਰਾਸਤ 'ਚ