''ਸਰਕਾਰ ਤੋਂ ਉਮੀਦ ਨਹੀਂ, ਖ਼ੁਦ ਹੀ ਲੈਣਾ ਪਊ ਇਨਸਾਫ਼''

ਖ਼ਬਰਾਂ

''ਸਰਕਾਰ ਤੋਂ ਉਮੀਦ ਨਹੀਂ, ਖ਼ੁਦ ਹੀ ਲੈਣਾ ਪਊ ਇਨਸਾਫ਼''

ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਦੇ ਪੁੱਤਰ ਦੀ ਲਲਕਾਰ ਕਿਹਾ, ਸਰਕਾਰ ਤੋਂ ਉਮੀਦ ਘੱਟ, ਖ਼ੁਦ ਹੀ ਲੈਣਾ ਪਊ ਇਨਸਾਫ਼ ਐਸਆਈਟੀ ਜਾਂਚ ਦੀ ਮੱਠੀ ਰਫ਼ਤਾਰ 'ਤੇ ਖੜ੍ਹੇ ਕੀਤੇ ਸਵਾਲ ਬਰਸੀ 'ਤੇ ਆਈ ਹੋਈ ਸਮੂਹ ਸਿੱਖ ਸੰਗਤ ਦਾ ਕੀਤਾ ਧੰਨਵਾਦ