ਮੋਦੀ ਦੀ ਰੈਲੀ 'ਚ ਮਜ਼ਬੂਤ ਸਥਿਤੀ ਨਹੀਂ ਦਿਖਾ ਸਕਿਆ ਅਕਾਲੀ ਦਲ
ਮੋਦੀ ਦੀ ਰੈਲੀ 'ਚ ਅਕਾਲੀ ਦਲ ਦੀ ਕਮਜ਼ੋਰ ਸਥਿਤੀ ਆਈ ਨਜ਼ਰ
ਪੱਗਾਂ ਵਾਲਿਆਂ ਨਾਲੋਂ ਜ਼ਿਆਦਾ ਦਿਖਾਈ ਦਿਤੀ ਮੋਨਿਆਂ ਦੀ ਗਿਣਤੀ
ਮੋਦੀ ਦੇ ਭਾਸ਼ਣ ਦੌਰਾਨ ਰੈਲੀ ਤੋਂ ਬਾਹਰ ਜਾਣ ਲੱਗੇ ਪੱਗਾਂ ਵਾਲੇ ਲੋਕ
ਪੀਐਮ ਦੀ ਰੈਲੀ 'ਚ ਅਕਾਲੀ ਦਲ ਨਾਲੋਂ ਵੱਧ ਰਿਹਾ ਭਾਜਪਾ ਦਾ ਦਬਦਬਾ