ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ਼ ਕਰਨ ਵਾਲੇ ਮੰਡ ਨੇ ਮੰਗੀ ਮੁਆਫ਼ੀ

ਖ਼ਬਰਾਂ

ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ਼ ਕਰਨ ਵਾਲੇ ਮੰਡ ਨੇ ਮੰਗੀ ਮੁਆਫ਼ੀ

ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ਼ ਕਰਨ ਵਾਲੇ ਮੰਡ ਨੇ ਮੰਗੀ

ਮੁਆਫ਼ੀ ਅਕਾਲੀ ਦਲ ਵਾਲੇ ਵੀ ਮੰਗਣ ਆਪਣੀ ਗਲਤੀ ਦੀ ਮੁਆਫ਼ੀ: ਮੰਡ

ਜੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਮੁਆਫ਼ ਕਰਨਾ: ਮੰਡ

ਅਕਾਲੀ ਦਲ ਵਾਲੇ ਵੀ ਮੰਗਣ ਆਪਣੀ ਗਲਤੀ ਲਈ ਮੁਆਫ਼ੀ: ਮੰਡ

ਯੂਥ ਅਕਾਲੀ ਦਲ ਦੇ ਆਗੂਆਂ ਨੇ ਰਾਜੀਵ ਗਾਂਧੀ ਦਾ ਬੁੱਤ ਕੀਤਾ ਸੀ ਕਾਲਾ

ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਪੱਗ ਨਾਲ ਕੀਤਾ ਸੀ ਸਾਫ਼