ਬੱਚੇ ‘ਤੇ ਟੁੱਟਿਆ ਪਿਟਬੁੱਲ ਦਾ ਕਹਿਰ, ਸੀਸੀਟੀਵੀ 'ਚ ਕੈਦ

ਖ਼ਬਰਾਂ

ਬੱਚੇ ‘ਤੇ ਟੁੱਟਿਆ ਪਿਟਬੁੱਲ ਦਾ ਕਹਿਰ, ਸੀਸੀਟੀਵੀ 'ਚ ਕੈਦ

ਮਾਸੂਮ ਬੱਚੇ ‘ਤੇ ਟੁੱਟਿਆ ਪਿੱਟਬੁੱਲ ਦਾ ਕਹਿਰ ਲੋਕਾਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਬਚਾਇਆ ਬੱਚੇ ਨੂੰ ਸਾਰੀ ਘਟਨਾ ਸੀਸੀਟੀਵੀ 'ਚ ਹੋਈ ਕੈਦ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਵਾਇਰਲ