ਚੋਰੀ ਕਰਨ ਆਈਆਂਂ ਮਹਿਲਾਵਾਂ ਸਣੇ ਵਿਅਕਤੀ ਦੀ ਛਿੱਤਰ ਪਰੇਡ

ਖ਼ਬਰਾਂ

ਚੋਰੀ ਕਰਨ ਆਈਆਂਂ ਮਹਿਲਾਵਾਂ ਸਣੇ ਵਿਅਕਤੀ ਦੀ ਛਿੱਤਰ ਪਰੇਡ

ਲੁੱਟ-ਖੋਹ ਕਰਨ ਅਾਈਆਂ ਚਾਰ ਮਹਿਲਾ ਸਣੇ ਇਕ ਵਿਅਕਤੀ ਕਾਬੂ

ਰਾਹਗੀਰਾਂ ਤੋਂ ਲਿਫਟ ਮੰਗਣ ਦੇ ਬਹਾਨੇ ਕਰਦੀਆਂ ਸੀ ਲੁੱਟ 

ਲੋਕਾਂ ਨੇ ਛਿੱਤਰ ਪਰੇਡ ਕਰ ਕੇ ਕੀਤਾ ਪੁਲਿਸ ਹਵਾਲੇ

ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਕਾਰਵਾਈ ਸ਼ੁਰੂ