ਦੋਜ਼ੀ ਤੇ ਕਿਸਾਨ ਆਹਮੋ ਸਾਹਮਣੇ, ਪੁਲਿਸ ਵੀ ਨਹੀਂ ਕਰ ਪਾ ਰਹੀ ਕਾਬੂ

ਖ਼ਬਰਾਂ

ਦੋਜ਼ੀ ਤੇ ਕਿਸਾਨ ਆਹਮੋ ਸਾਹਮਣੇ, ਪੁਲਿਸ ਵੀ ਨਹੀਂ ਕਰ ਪਾ ਰਹੀ ਕਾਬੂ

ਬਠਿੰਡਾ 'ਚ ਹੋਈ ਕਿਸਾਨਾਂ ਅਤੇ ਦੋਜ਼ੀਆਂ 'ਚ ਬਹਿਸਬਾਜ਼ੀ ਹੜਤਾਲ ਦੇ ਨਾਂਅ 'ਤੇ ਹੋ ਰਹੀ ਹੈ ਗੁੰਡਾਗਰਦੀ ਜਬਰਦਸਤੀ ਡੋਲਿਆ ਜਾ ਰਿਹਾ ਹੈ ਦੋਜ਼ੀਆਂ ਦਾ ਦੁੱਧ ਪੁਲਿਸ ਵੀ ਨਹੀਂ ਕਰ ਪਾ ਰਹੀ ਕਾਬੂ