ਸਾਹਮਣੇ ਆਇਆ ਰੇਤ ਮਾਫੀਆ ਦਾ ਇਕ ਹੋਰ ਸਟਿੰਗ

ਖ਼ਬਰਾਂ

ਸਾਹਮਣੇ ਆਇਆ ਰੇਤ ਮਾਫੀਆ ਦਾ ਇਕ ਹੋਰ ਸਟਿੰਗ

ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਦੀ ਵੀਡੀਓ ਆਈ ਸਾਹਮਣੇ ਮੋਗਾ ਜ਼ਿਲ੍ਹੇ ਦੇ ਪਿੰਡ ਜਸਪੁਰ ਗਹਿਲੀ ਵਾਲਾ ਦੀ ਵੀਡੀਓ ਮੁੱਖ ਮੰਤਰੀ ਦੇ ਦਖ਼ਲ ਦੇਣ ਤੋਂ ਬਾਅਦ ਵੀ ਨਹੀਂ ਰੁਕ ਰਹੇ ਇਹ ਮਾਮਲੇ ਸਪੋਕਸਮੈਨ ਟੀਵੀ ਨਹੀਂ ਕਰਦਾ ਸਚਾਈ ਦੀ ਪੁਸ਼ਟੀ