ਵੱਡੇ ਬਾਦਲ ਨੇ ਨਵੀਂ ਵਿਆਹੀ ਵਿਧਾਇਕਾ ਨੂੰ ਦਿਤਾ ਉਲਾਂਭਾ

ਖ਼ਬਰਾਂ

ਵੱਡੇ ਬਾਦਲ ਨੇ ਨਵੀਂ ਵਿਆਹੀ ਵਿਧਾਇਕਾ ਨੂੰ ਦਿਤਾ ਉਲਾਂਭਾ

ਵੱਡੇ ਬਾਦਲ ਨੇ ਨਵੀਂ ਵਿਆਹੀ ਵਿਧਾਇਕਾ ਰੂਬੀ ਨੂੰ ਦਿਤਾ ਉਲਾਂਭਾ ਵਿਆਹ 'ਚ ਨਾ ਬੁਲਾਏ ਜਾਣ 'ਤੇ ਬਾਦਲ ਨੇ ਪ੍ਰਗਟਾਈ ਨਾਰਾਜ਼ਗੀ ਰੂਬੀ ਦੇ ਪਤੀ ਨੂੰ ਫ਼ੋਨ ਕਰ ਨਵੀਂ ਵਿਆਹੀ ਜੋੜੀ ਨੂੰ ਦਿਤੀ ਵਧਾਈ ਹਰਸਿਮਰਤ ਬਾਦਲ ਨੇ ਘਰ ਪਹੁੰਚ ਕੇ ਨਵੀਂ ਜੋੜੀ ਨੂੰ ਦਿਤਾ ਸ਼ਗਨ ਬਠਿੰਡਾ ਦਿਹਾਤੀ ਤੋਂ 'ਆਪ' ਦੀ ਵਿਧਾਇਕ ਹੈ ਰੁਪਿੰਦਰ ਕੌਰ ਰੂਬੀ