ਪਰਾਲੀ ਤੋਂ ਵੱਧ ਨੁਕਸਾਨ ਕਰਦੇ ਹਨ ਦੀਵਾਲੀ ਦੇ 1 ਦਿਨ ਦੇ ਪਟਾਕੇ

ਖ਼ਬਰਾਂ

ਪਰਾਲੀ ਤੋਂ ਵੱਧ ਨੁਕਸਾਨ ਕਰਦੇ ਹਨ ਦੀਵਾਲੀ ਦੇ 1 ਦਿਨ ਦੇ ਪਟਾਕੇ

ਪਰਾਲੀ ਤੋਂ ਵੱਧ ਨੁਕਸਾਨ ਕਰਦੇ ਹਨ ਦੀਵਾਲੀ ਦੇ 1 ਦਿਨ ਦੇ ਪਟਾਕੇ ਪਰਾਲੀ ਸਾੜਨ ਨੂੰ ਲੈਕੇ ਪੰਜਾਬ ਤੇ ਕੇਂਦਰ ਸਰਕਾਰ ਦੇ ਨਿਸ਼ਾਨੇ 'ਤੇ ਕਿਸਾਨ ਪ੍ਰਦੂਸ਼ਣ ਲਈ ਸਿਰਫ਼ ਪਰਾਲੀ ਨੂੰ ਜਿੰਮੇਵਾਰ ਠਹਿਰਾਇਆ ਜਾਣਾ ਗ਼ਲਤ ਦੀਵਾਲੀ ਦੇ ਪਟਾਕੇ ਕਰਦੇ ਹਨ ਪਰਾਲੀ ਸਾੜਨ ਤੋਂ ਜ਼ਿਆਦਾ ਨੁਕਸਾਨ ਦਿੱਲੀ ਦੇ ਵਾਹਨਾਂ ਦਾ ਪ੍ਰਦੂਸ਼ਣ ਦਾ ਕੋਈ ਕਿਉਂ ਨਹੀਂ ਕਰਦਾ ਜ਼ਿਕਰ?