ਕੋਟਕਪੂਰਾ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਾਦਲ ਤੇ ਨਿੱਕਲੀ ਭੜਾਸ

ਖ਼ਬਰਾਂ

ਕੋਟਕਪੂਰਾ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਾਦਲ ਤੇ ਨਿੱਕਲੀ ਭੜਾਸ

ਕੋਟਕਪੂਰਾ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਾਦਲ ਤੇ ਨਿੱਕਲੀ ਭੜਾਸ ਕੋਟਕਪੂਰਾ ਗੋਲੀ ਕਾਂਡ ਦੀ ਤੀਜੀ ਬਰਸੀ, ਵੱਖ- ਵੱਖ ਜਥੇਬੰਦੀਆਂ ਦੇ ਆਗੂ ਪਹੁੰਚੇ ਸਿੱਖ ਆਗੂ ਨੇ ਸਾਬਕਾ ਮੁੱਖ ਮੰਤਰੀ ਬਾਦਲ ਖਿਲਾਫ਼ ਪੜ੍ਹਿਆ 'ਲਾਹਣਤ ਪੱਤਰ' ਹਰ ਵਰ੍ਹੇ 14 ਅਕਤੂਬਰ ਨੂੰ 'ਲਾਹਣਤ ਦਿਵਸ' ਵਜੋਂ ਮਨਾਉਣ ਦਾ ਐਲਾਨ ਕੋਟਕਪੂਰਾ ਦੇ ਐਸਡੀਐਮ ਨੂੰ ਸਿੱਖ ਆਗੂਆਂ ਨੇ ਸੌਂਪਿਆ 'ਲਾਹਣਤ ਪੱਤਰ'