ਦੀਨਾਨਗਰ ‘ਚ ਪੁਲਿਸ ਨੇ ਅਧਿਆਪਕਾਂ 'ਤੇ ਕੀਤਾ ਲਾਠੀਚਾਰਜ

ਖ਼ਬਰਾਂ

ਦੀਨਾਨਗਰ ‘ਚ ਪੁਲਿਸ ਨੇ ਅਧਿਆਪਕਾਂ 'ਤੇ ਕੀਤਾ ਲਾਠੀਚਾਰਜ

ਤਨਖਾਹਾਂ ‘ਚ ਕਟੌਤੀ ਨੂੰ ਲੈ ਕੇ ਅਧਿਆਪਕਾਂ ਦਾ ਰੋਸ ਪ੍ਰਦਰਸ਼ਨ ਜਾਰੀ ਅਰੁਨਾ ਚੋਧਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਕੀਤੀ ਕੋਸ਼ਿਸ਼ ਪੁਲਿਸ ਨਾਕੇ ਨੂੰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ 'ਚ ਭਿੜੇ ਅਧਿਆਪਕ ਮਹਿਲਾ ਅਧਿਆਪਕਾਂ ਉੱਤੇ ਵੀ ਪੁਲਿਸ ਨੇ ਵਰਸ਼ਾਈਆਂ ਲਾਠੀਆਂ