ਗੋਲੀ ਕਾਂਡ ਦੀ ਬਰਸੀ ਤੋਂ ਐਨ ਪਹਿਲਾਂ ਕੀਤਾ ਵੱਡਾ ਐਲਾਨ

ਖ਼ਬਰਾਂ

ਗੋਲੀ ਕਾਂਡ ਦੀ ਬਰਸੀ ਤੋਂ ਐਨ ਪਹਿਲਾਂ ਕੀਤਾ ਵੱਡਾ ਐਲਾਨ

'ਆਪ' ਦੇ ਬਾਗ਼ੀਆਂ ਨੂੰ ਲੈ ਕੇ ਪੰਥਕ ਆਗੂਆਂ ਦੇ ਸੁਰ ਬਦਲੇ 'ਆਪ' ਬਾਗ਼ੀਆਂ ਵਲੋਂ ਦਿਤੇ ਅਲਟੀਮੇਟਮ ਤੋਂ ਕੀਤਾ ਕਿਨਾਰਾ ਕਿਹਾ, ਬਰਗਾੜੀ ਇਨਸਾਫ਼ ਮੋਰਚੇ ਨੇ ਨਹੀਂ ਦਿਤਾ ਸਰਕਾਰ ਨੂੰ ਅਲਟੀਮੇਟਮ ਕੋਟਕਪੂਰਾ ਗੋਲੀ ਕਾਂਡ ਦੀ ਬਰਸੀ ਤੋਂ ਐਨ ਪਹਿਲਾਂ ਕੀਤਾ ਫ਼ੈਸਲਾ 7 ਅਕਤੂਬਰ ਨੂੰ ਬਰਗਾੜੀ 'ਚ ਹੋਇਆ ਸੀ ਸੰਗਤ ਦਾ ਭਾਰੀ ਇਕੱਠ