ਹੁਣ ਬੇਅਦਬੀ ਮੁੱਦੇ 'ਤੇ ਪੰਥਕ ਜਥੇਬੰਦੀਆਂ ਦੀ ਨਵੀਂ ਰਣਨੀਤੀ

ਖ਼ਬਰਾਂ

ਹੁਣ ਬੇਅਦਬੀ ਮੁੱਦੇ 'ਤੇ ਪੰਥਕ ਜਥੇਬੰਦੀਆਂ ਦੀ ਨਵੀਂ ਰਣਨੀਤੀ

ਹੁਣ ਬੇਅਦਬੀ ਮੁੱਦੇ 'ਤੇ ਪੰਥਕ ਜਥੇਬੰਦੀਆਂ ਦੀ ਨਵੀਂ ਰਣਨੀਤੀ ਬੇਅਦਬੀ ਮੁੱਦੇ 'ਤੇ ਪੰਥਕ ਜਥੇਬੰਦੀਆਂ ਬਣਾਉਣਗੀਆਂ ਨਵੀਂ ਰਣਨੀਤੀ 20 ਅਤੇ 21 ਅਕਤੂਬਰ ਨੂੰ ਅੰਮ੍ਰਿਤਸਰ 'ਚ ਹੋਵੇਗੀ ਪੰਥਕ ਅਸੈਂਬਲੀ ਦੇਸ਼-ਵਿਦੇਸ਼ ਤੋਂ 117 ਸਿੱਖ ਸਖ਼ਸ਼ੀਅਤਾਂ ਲਗਾਉਣਗੀਆਂ ਹਾਜ਼ਰੀ 6 ਮੈਂਬਰੀ ਪੰਥਕ ਕਮੇਟੀ ਦੇ ਆਗੂਆਂ ਵਲੋਂ ਦਿਤੀ ਗਈ ਜਾਣਕਾਰੀ