ਜਦੋਂ ਭੜਕੇ ਸਿਮਰਨਜੀਤ ਸਿੰਘ ਮਾਨ ਨੇ 'ਆਪ' ਵਿਧਾਇਕ ਦੇ ਮਾਰਿਆ ਗੋਡਾ

ਖ਼ਬਰਾਂ

ਜਦੋਂ ਭੜਕੇ ਸਿਮਰਨਜੀਤ ਸਿੰਘ ਮਾਨ ਨੇ 'ਆਪ' ਵਿਧਾਇਕ ਦੇ ਮਾਰਿਆ ਗੋਡਾ

ਸਿਮਰਨਜੀਤ ਸਿੰਘ ਮਾਨ ਨੇ 'ਆਪ' ਵਿਧਾਇਕ ਦੇ ਮਾਰਿਆ ਗੋਡਾ 7 ਅਕਤੂਬਰ ਨੂੰ ਬਰਗਾੜੀ ਮੋਰਚੇ ਦੀ ਸਟੇਜ 'ਤੇ ਵਾਪਰੀ ਸੀ ਘਟਨਾ ਸਟੇਜ 'ਤੇ ਹਿਲਜੁਲ ਤੋਂ ਤੰਗ ਸਨ ਭਾਸ਼ਣ ਦੇ ਰਹੇ ਸਿਮਰਨਜੀਤ ਮਾਨ ਘਟਨਾ ਦੇਖ ਬੈਂਸ ਹੋਏ ਹੱਕੇ ਬੱਕੇ, ਸੁਣ ਕੇ ਹੱਸਣ ਲੱਗੇ ਸੁਖਪਾਲ ਖਹਿਰਾ