ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਘੇਰੀ ਸੁਖਪਾਲ ਖਹਿਰਾ ਦੀ ਗੱਡੀ

ਖ਼ਬਰਾਂ

ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਘੇਰੀ ਸੁਖਪਾਲ ਖਹਿਰਾ ਦੀ ਗੱਡੀ

ਵਿਦਿਆਰਥੀਆਂ ਵਿਚਾਲੇ ਕਸੂਤੇ ਫਸੇ ਸੁਖਪਾਲ ਖਹਿਰਾ ਸੁਖਪਾਲ ਖਹਿਰਾ ਪਹੁੰਚੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਖਹਿਰਾ ਨੇ ਧਰਨੇ 'ਤੇ ਬੈਠੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ ਦੂਜੇ ਦੇ ਧੜੇ ਦੇ ਵਿਦਿਆਰਥੀਆਂ ਨੇ ਸੁਖਪਾਲ ਖਹਿਰਾ ਨੂੰ ਘੇਰਿਆ ਵਿਦਿਆਰਥੀਆਂ ਨੇ ਸੁਖਪਾਲ ਖਹਿਰਾ ਖਿਲਾਫ ਕੀਤੀ ਨਾਅਰੇਬਾਜ਼ੀ