ਰਾਜਧਾਨੀ ਦਿੱਲੀ 'ਚ ਲੁਟੇਰਿਆਂ ਨੇ ਮਾਰਿਆਂ ਬੈਂਕ ‘ਚ ਦਿਨ ਦਿਹਾੜੇ ਡਾਕਾ ਗਾਰਡ ਤੋਂ ਬੰਦੂਕ ਖੋਹ ਤਕਰੀਬਨ ਅੱਧਾ ਦਰਜਨ ਲੁਟੇਰਿਆਂ ਲੁਟੇ ਲੱਖਾਂ ਬੈਂਕ ਦੇ ਕੈਸ਼ੀਅਰ ਨੂੰ ਮਾਰੀ ਗੋਲੀ, ਹਸਪਤਾਲ ਲੈਜਾਂਦਿਆਂ ਹੋਈ ਮੌਤ ਪੁਲਿਸ ਲੁਟੇਰਿਆਂ ਨੂੰ ਜ਼ਲਦ ਕਾਬੂ ਕਰਨ ਦਾ ਕਰ ਰਹੀ ਹੈ ਦਾਅਵਾ
ਲੁਟੇਰਿਆਂ ਵੱਲੋਂ ਕੁੱਝ ਹੀ ਮਿੰਟਾਂ 'ਚ ਲੱਖਾਂ ਦੀ ਡਕੈਤੀ, ਦੇਖੋ ਵੀਡੀਓ
ਲੁਟੇਰਿਆਂ ਵੱਲੋਂ ਕੁੱਝ ਹੀ ਮਿੰਟਾਂ 'ਚ ਲੱਖਾਂ ਦੀ ਡਕੈਤੀ, ਦੇਖੋ ਵੀਡੀਓ