ਹੈਵਾਨੀਅਤ ਨੇ ਢਾਹਿਆ ਕਹਿਰ, ਸੁਤੇ ਪਏ ਪਰਵਾਰ ਨੂੰ ਲਗਾਈ ਅੱਗ

ਖ਼ਬਰਾਂ

ਹੈਵਾਨੀਅਤ ਨੇ ਢਾਹਿਆ ਕਹਿਰ, ਸੁਤੇ ਪਏ ਪਰਵਾਰ ਨੂੰ ਲਗਾਈ ਅੱਗ

ਸ਼ਹਿਰ ਟਾਂਡਾ ਵਿਚ ਵਾਪਰਿਆ ਭਿਆਨਕ ਹਾਦਸਾ ਰੰਜਿਸ਼ ਦੇ ਚਲਦਿਆਂ ਗੁਆਂਢੀ ਨੇ ਲਗਾਈ ਅੱਗ ਅੱਗ ਵਿਚ ਇਕੋ ਪਰਵਾਰ ਦੇ 4 ਮੈਂਬਰ ਝੁਲਸੇ ਅੱਗ ਲਗਨ ਕਾਰਨ 11 ਮਹੀਨੇ ਦੇ ਬੱਚੇ ਦੀ ਹੋਈ ਮੌਤ