'ਕਾਲਾ ਹਫਤਾ' ਮੁਹਿੰਮ ਨੇ ਦੀਖਿਆ ਅਸਰ, ਪਿੰਡ ਵਾਲਿਆਂ ਨੇ ਦਰਖਤਾਂ ਨਾਲ ਬੰਨ੍ਹੇ ਨਸ਼ਾ ਤਸਕਰ

ਖ਼ਬਰਾਂ

'ਕਾਲਾ ਹਫਤਾ' ਮੁਹਿੰਮ ਨੇ ਦੀਖਿਆ ਅਸਰ, ਪਿੰਡ ਵਾਲਿਆਂ ਨੇ ਦਰਖਤਾਂ ਨਾਲ ਬੰਨ੍ਹੇ ਨਸ਼ਾ ਤਸਕਰ

'ਕਾਲਾ ਹਫਤਾ' ਦਾ ਅਸਰ ਪੂਰੇ ਪੰਜਾਬ ਵਿਚ ਟਾਂਡਾ ਦੇ ਲੋਕਾਂ ਨੇ ਫੜੇ ਨਸ਼ਾ ਤਸਕਰ ਦਰਖਤ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ ਪੁਲਿਸ ਦੇ ਹਵਾਲੇ ਕੀਤੇ ਇਹ ਨਸ਼ਾ ਤਸਕਰ