"ਹੁਣ ਅਸੀਂ Khalistan ਨਾਂ ਮੰਗੀਏ ਤਾਂ ਹੋਰ ਕੀ ਕਰੀਏ"

ਖ਼ਬਰਾਂ

"ਹੁਣ ਅਸੀਂ Khalistan ਨਾਂ ਮੰਗੀਏ ਤਾਂ ਹੋਰ ਕੀ ਕਰੀਏ"

ਇਕ ਵਾਰ ਫੇਰ ਉੱਠਿਆ ਸਿੱਖਾਂ ਦੀ ਕਿਰਪਾਨ ਤੇ ਸਵਾਲ ਚੇਨਈ ਦੀ ਪੁਲਿਸ ਨੇ ਸਿੱਖ ਨੂੰ ਕਿਰਪਾਨ ਪਾਉਣ ਤੋਂ ਰੋਕਿਆ ਮਜਬੂਰਨ ਇਕ ਸਿੱਖ ਨੇ ਫੇਰ ਚੁੱਕਿਆ ਖ਼ਾਲਿਸਤਾਨ ਦਾ ਮੁੱਦਾ ਸਿੱਖ ਵੱਲੋਂ ਵਿਰੋਧ ਕਰਨ ਤੇ ਪੁਲਿਸ ਨੇ ਦਿੱਤੀ ਗਿਰਫਤਾਰੀ ਦੀ ਧਮਕੀ