Smack ਸਣੇ ਫੜੀ Lady ਨੇ ਕੀਤੀ ਤੌਬਾ, ਜਾਨ ਬਚਾਉਣ ਲਈ ਕੱਢੇ ਲੋਕਾਂ ਦੇ ਹਾੜੇ

ਖ਼ਬਰਾਂ

Smack ਸਣੇ ਫੜੀ Lady ਨੇ ਕੀਤੀ ਤੌਬਾ, ਜਾਨ ਬਚਾਉਣ ਲਈ ਕੱਢੇ ਲੋਕਾਂ ਦੇ ਹਾੜੇ

ਤਰਨਤਾਰਨ ਦੇ ਜਗਤਪੁਰਾ ਪਿੰਡ ਦੀ ਘਟਨਾ ਲੋਕਾਂ ਨੇ ਇਕ ਔਰਤ ਨਸ਼ਾ ਤਸਕਰ ਨੂੰ ਕੀਤਾ ਕਾਬੂ ਮੌਕੇ 'ਤੇ ਔਰਤ ਕੋਲੋਂ ਬਰਾਮਦ ਹੋਈ ਸਮੈਕ 'ਕਾਲਾ ਹਫ਼ਤਾ' ਮੁਹਿੰਮ ਅਧੀਨ ਪੰਜਾਬ ਵਾਸੀ ਇਕਜੁੱਟ