ਜਦੋਂ Fish Seller ਨੇ ਨਹੀਂ ਚੱਲਣ ਦਿਤੀ Police ਦੀ ਗੁੰਡਾਗਰਦੀ

ਖ਼ਬਰਾਂ

ਜਦੋਂ Fish Seller ਨੇ ਨਹੀਂ ਚੱਲਣ ਦਿਤੀ Police ਦੀ ਗੁੰਡਾਗਰਦੀ

ਰਾਜਪੁਰਾ ਸ਼ਹਿਰ ਦੀ ਘਟਨਾ, ਵੀਡੀਓ ਹੋਈ ਵਾਇਰਲ ਪੁਲਿਸ ਮੁਲਾਜ਼ਮਾਂ ਨੇ ਮੱਛੀ ਵਿਕਰੇਤਾ ਨਾਲ ਕੀਤੀ ਧੱਕੇਸ਼ਾਹੀ ਬਹਿਸਬਾਜ਼ੀ ਦੌਰਾਨ ਮੁਲਾਜ਼ਮ ਨੇ ਦੁਕਾਨਦਾਰ ਦੇ ਮਾਰੇ ਥੱਪੜ ਵਰਦੀ ਦੇ ਜ਼ੋਰ 'ਤੇ ਦੁਕਾਨਾਂ ਬੰਦ ਕਰਵਾਉਣ ਦੀ ਕੀਤੀ ਕੋਸ਼ਿਸ਼