ਰੇਤੋ-ਰੇਤ ਹੋਏ ਆਪ MLA ਅਮਰਜੀਤ ਸਿੰਘ ਸੰਦੋਆ

ਖ਼ਬਰਾਂ

ਰੇਤੋ-ਰੇਤ ਹੋਏ ਆਪ MLA ਅਮਰਜੀਤ ਸਿੰਘ ਸੰਦੋਆ

ਰੋਪੜ ਦੇ MLA ਅਮਰਜੀਤ ਸਿੰਘ ਸੰਦੋਆ ਵੱਲੋਂ ਪਿੰਡ ਹਰਸਾਵਿਲਾ ਦਾ ਦੌਰਾ ਸਤਲੁਜ ਦਰਿਆ ਦੇ ਚਲਦੇ ਪਾਣੀ ਵਿੱਚ ਨਜਾਇਜ ਮਾਈਨਿੰਗ ਤੇ ਕੀਤੀ ਰੇਡ ਨਜਾਇਜ ਮਾਈਨਿੰਗ ਕਰਕੇ ਇਲਾਕੇ ਦੇ 50 ਪਿੰਡਾਂ ਦੇ ਲੋਕ ਅੱਤ ਦੇ ਦੁਖੀ ਕਿਸੇ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੀ