ਡੇਰਾ ਮੁਖੀ ਦੇ ਸਾਧਵੀ ਬਲਾਤਕਾਰ ਮਾਮਲੇ ਨੂੰ ਲੈ ਕੇ ੨੫ ਤਰੀਕ ਨੂੰ ਅਦਾਲਤੀ ਫੈਸਲੇ 'ਚ ਕਿਸੇ ਪ੍ਰਕਾਰ ਦੀ ਅਣਹੋਣੀ ਘਟਨਾ ਨੂੰ ਰੋਕਿਆ ਜਾ ਸਕੇ ਇਸ ਲਈ ਡੀਜੀਪੀ ਪੰਜਾਬ ਕਈ ਜਿਲਿਆ ਦਾ ਹਵਾਈ ਦੌਰਾ ਕਰ ਰਹੇ ਨੇ...ਜਿਸਦੇ ਚਲਦੇ ਡੀਜੀਪੀ ਪਟਿਆਲਾ ਪਹੁੰਚੇ ਤੇ ਓਹਨਾ ਨੇ ਪੰਜਾਬ ਪੁਲਿਸ ਦੇ ਅਫਸਰ ਤੇ ਸੁਰੱਖਿਆ ਬਲਾ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ
ਆਮ ਲੋਕਾਂ ਦੇ ਨਾਲ-ਨਾਲ ਡੇਰਾ ਪ੍ਰੇਮੀ ਵੀ ਸੁਣਨ ਡੀਜੀਪੀ ਪੰਜਾਬ ਦਾ ਇਹ ਬਿਆਨ
ਆਮ ਲੋਕਾਂ ਦੇ ਨਾਲ-ਨਾਲ ਡੇਰਾ ਪ੍ਰੇਮੀ ਵੀ ਸੁਣਨ ਡੀਜੀਪੀ ਪੰਜਾਬ ਦਾ ਇਹ ਬਿਆਨ