Stadium of Indian players will become jail for Ram Raheem
ਗੁਰਮੀਤ ਰਾਮ ਰਹੀਮ ਸਾਧਵੀ ਬਲਾਤਕਾਰ ਮਾਮਲੇ ਨੂੰ ਲੈ ਵੱਡੀ ਖਬਰ
25 ਅਗਸਤ ਨੂੰ ਪੰਚਕੁਲਾ ਸੀਬੀਆਈ ਕੋਰਟ ਦਾ ਆਉਣਾ ਹੈ ਫੈਸਲਾ
ਡੇਰਾ ਮੁੱਖੀ ਲਈ ਕ੍ਰਿਕੇਟ ਸਟੇਡੀਅਮ ਬਣੇਗਾ ਅਸਥਾਈ ਜੇਲ੍ਹ
ਚੰਡੀਗੜ੍ਹ ਸੈਕਟਰ ੧੬ ਦਾ ਕ੍ਰਿਕੇਟ ਸਟੇਡੀਅਮ ਬਣਾਇਆ ਜਾਏਗਾ ਜੇਲ੍ਹ
ਸਟੇਡੀਅਮ ਦੀ ਵਧਾਈ ਗਈ ਸੁਰੱਖਿਆ
ਕਈ ਹੋਰ ਸਟੇਡੀਅਮ ਵੀ ਜੇਲ੍ਹ ਦੇ ਤੌਰ 'ਤੇ ਵਰਤੇ ਜਾ ਸਕਦੇ ਹਨ
ਕਪਿਲ ਦੇਵ, ਯੁਵਰਾਜ ਅਤੇ ਹਰਭਜਨ ਸਿੰਘ ਖੇਡਦੇ ਰਹੇ ਹਨ ਇਹਨਾਂ ਮੈਦਾਨਾਂ 'ਚ
ਸਪੋਕਸਮੈਨ ਟੀਵੀ ਦੀ ਵੱਡੀ ਖਬਰ
ਸਮਰਥਕ ਦੇ ਚੁੱਕੇ ਹਨ ਮਾਹੌਲ ਖਰਾਬ ਕਰਨ ਦੀਆਂ ਧਮਕੀਅ
ਭਾਰਤ ਦੇ ਖਿਡਾਰੀਆਂ ਦੇ ਸਟੇਡੀਅਮ ਬਣਨਗੇ ਰਾਮ ਰਹੀਮ ਸਮਰਥਕਾਂ ਲਈ ਜੇਲ੍ਹ
ਭਾਰਤ ਦੇ ਖਿਡਾਰੀਆਂ ਦੇ ਸਟੇਡੀਅਮ ਬਣਨਗੇ ਰਾਮ ਰਹੀਮ ਸਮਰਥਕਾਂ ਲਈ ਜੇਲ੍ਹ