ਡੇਰਾ ਸਰਿਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੇ 25 ਅਗਸਤ ਨੂੰ ਆਉਣ ਵਾਲੇ ਫੈਸਲੇ ਦੇ ਮੱਦੇਨਜ਼ਰ ਪੈਦਾ ਹੋਣ ਤੇ ਹਰ ਪਰਸਥਤੀ ਤੋਂ ਨਪਿਟਣ ਲਈ ਵਧਾਨ ਸਭਾ ਹਲਕਾ ਲਹਰਾਗਾਗਾ 'ਚ ਪੁਲਸਿ ਤੇ ਪ੍ਰਸ਼ਾਸ਼ਨ ਵਲੋਂ ਸਖ਼ਤਾਈ ਕਰ ਦੱਿਤੀ ਗਈ ਹੈ , ਜਸਿ ਨੂੰ ਲੈ ਕੇ ਲਹਰਾਗਾਗਾ ਚ ਪੁਲਸਿ ਅਤੇ ਆਰ.ਪੀ.ਐਫ ਵਲੋਂ ਫਲੈਗ ਮਾਰਚ ਕੀਤਾ ਗਆਿ।
ਡੇਰਾ ਮੁਖੀ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਵਲੋਂ ਪਿੰਡਾਂ ਵਿੱਚ ਦੀ ਫਲੈਗ ਮਾਰਚ
ਡੇਰਾ ਮੁਖੀ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਵਲੋਂ ਪਿੰਡਾਂ ਵਿੱਚ ਦੀ ਫਲੈਗ ਮਾਰਚ