ਵੇਖੋ ਡੇਰਾ ਮੁਖੀ ਨੇ ਪੰਜਾਬ ਦਾ ਵੀ ਕੀ ਹਾਲ ਬਣਾਇਆ ਪੰਜਾਬ 'ਚ ਬਣਿਆ ਸਹਿਮ ਦਾ ਮਾਹੌਲ ਸੜਕਾਂ 'ਤੇ ਪਈ ਸੁੰਨ ਆਵਾਜਾਈ ਪੂਰੀ ਤਰਾਂ ਨਾਲ਼ ਪ੍ਰਭਾਵਿਤ ਲੋਕਾਂ ਦੇ ਵਪਾਰ ਨੂੰ ਵੀ ਪਿਆ ਅਸਰ ਕਈ ਸ਼ਹਿਰਾਂ ਵਿੱਚ ਕਰਫਿਊ ਸਪੋਕਸਮੈਨ ਟੀਵੀ ਲਈ ਜਗਦੀਪ ਸਿੰਘ ਥਲ਼ੀ ਦੀ ਰਿਪੋਰਟ
ਵੇਖੋ ਡੇਰਾ ਮੁਖੀ ਨੇ ਪੰਜਾਬ ਦਾ ਵੀ ਕੀ ਹਾਲ ਬਣਾਇਆ!
ਵੇਖੋ ਡੇਰਾ ਮੁਖੀ ਨੇ ਪੰਜਾਬ ਦਾ ਵੀ ਕੀ ਹਾਲ ਬਣਾਇਆ!