ਵਸੋਂ ਵਾਲੇ ਖੇਤਰ ਚ ਮੀਟ ਪਲਾਂਟ ਨੇ ਲੋਕਾਂ ਦਾ ਜਿਉਣਾ ਕੀਤਾ ਮੁਸ਼ਕਿਲ
ਪਸ਼ੂਆਂ ਦੀ ਰਹਿੰਦ-ਖੂਹੰਦ ਤੇ ਖੂਨ ਨੂੰ ਵਹਾਇਆ ਜਾਂਦਾ ਨਾਲੇ 'ਚ
ਗੰਦਗੀ ਨਾਲ ਪੈਦਾ ਹੋਣ ਵਾਲੇ ਮੱਖੀ-ਮੱਛਰ ਕਾਰਨ ਬਿਮਾਰੀਆਂ ਦਾ ਡਰ - ਪਿੰਡ ਵਾਸੀ
ਜਾਂਚ-ਪੜਤਾਲ ਕਰਕੇ ਬਣਦੀ ਕਾਰਵਾਈ ਹੋਵੇਗੀ - ਐਸ.ਡੀ.ਐਮ
ਪਸ਼ੂਆਂ ਦਾ ਮੀਟ ਤਿਆਰ ਹੋਣ ਕਾਰਨ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਖਤਰੇ 'ਚ
ਪਸ਼ੂਆਂ ਦਾ ਮੀਟ ਤਿਆਰ ਹੋਣ ਕਾਰਨ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਖਤਰੇ 'ਚ