1 ਨਹੀਂ,2 ਨਹੀਂ, 22 ਏ.ਟੀ.ਐਮ. ਲੁੱਟ ਚੁੱਕੇ ਨੇ ਇਹ, 6 ਮੈਂਬਰੀ ਗਿਰੋਹ ਕਾਬੂ

ਖ਼ਬਰਾਂ

1 ਨਹੀਂ,2 ਨਹੀਂ, 22 ਏ.ਟੀ.ਐਮ. ਲੁੱਟ ਚੁੱਕੇ ਨੇ ਇਹ, 6 ਮੈਂਬਰੀ ਗਿਰੋਹ ਕਾਬੂ

ਕਪੂਰਥਲਾ ਪੁਲਿਸ ਵੱਲੋਂ ਸ਼ਾਤਿਰ ਏ.ਟੀ.ਐਮ. ਚੋਰ ਗਿਰੋਹ ਕਾਬੂ
ਏ.ਟੀ.ਐਮ. ਲੁੱਟਣ ਦੀਆਂ 22 ਵਾਰਦਾਤਾਂ ਨੂੰ ਦੇ ਚੁੱਕੇ ਹਨ ਅੰਜਾਮ
ਗਿਰੋਹ ਦੇ 6 ਮੈਂਬਰ ਮਿਲ ਕੇ ਲੁੱਟਦੇ ਸੀ ਏ.ਟੀ.ਐਮ.
ਹੁਣ ਤੱਕ ਉਡਾ ਚੁੱਕੇ ਹਨ 78 ਲੱਖ ਰੁ. ਦੀ ਰਕਮ