ਸ਼ਾਮ ਹੁੰਦੇ ਹੀ ਬਾਬੂਆਂ ਦਾ ਅਸਲੀ ਸੱਚ ਆਇਆ ਸਾਹਮਣੇ ਸੂਰਜ ਢਲਦਿਆਂ ਹੀ ਸਰਕਾਰੀ ਦਫ਼ਤਰ ਬਾਰ ਰੂਮ 'ਚ ਤਬਦੀਲ ਗਲਾਸੀ ਨਾਲ ਗਲਾਸੀ ਖਿੜਕਾਉਂਦੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਕੀ ਹੋਵੇਗੀ ਇਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ?
ਸ਼ਰਾਬ ਦੇ ਨਸ਼ੇ 'ਚ ਚੂਰ Government Officers ਨੂੰ Media ਨੂੰ ਦੇਖ ਪਈਆਂ ਭਾਜੜਾਂ..ਦੇਖੋ ਵੀਡੀਓ
ਸ਼ਰਾਬ ਦੇ ਨਸ਼ੇ 'ਚ ਚੂਰ Government Officers ਨੂੰ Media ਨੂੰ ਦੇਖ ਪਈਆਂ ਭਾਜੜਾਂ..ਦੇਖੋ ਵੀਡੀਓ