ਕਲਾਸ 'ਚ ਨਸ਼ਾਂ ਕਰਦੇ ਵਿਦਿਆਰਥੀਆਂ ਦੀ ਵੀਡੀਓ ਵਾਇਰਲ

ਖ਼ਬਰਾਂ

ਕਲਾਸ 'ਚ ਨਸ਼ਾਂ ਕਰਦੇ ਵਿਦਿਆਰਥੀਆਂ ਦੀ ਵੀਡੀਓ ਵਾਇਰਲ

ਸਕੁਲ 'ਚ ਸਿਗਰਟ ਦਾ ਇਸਤੇਮਾਲ ਕਰ ਰਿਹੈ ਵਿਦਿਆਰਥੀ ਵਿਦਿਆਰਥੀ ਕਲਾਸ 'ਚ ਬੈਠਾ ਸਿਗਰਟ 'ਚ ਭਰ ਰਿਹਾ ਹੈ ਡਰੱਗ ਘਟਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾਂ ਮੁਰਾਦਾਬਾਦ ਦੇ ਇਕ ਸਕੂਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਤੇਜ਼ੀ ਨਾਲ ਵਾਇਰਲ