12 ਹਜ਼ਾਰ ਅਫਗਾਨੀਆਂ ਮੁਕਾਬਲੇ 21 ਸਿੱਖ - ਜਾਣੋ ਸਾਰਾਗੜ੍ਹੀ ਦਾ ਮਾਣਮੱਤਾ ਇਤਿਹਾਸ

ਖ਼ਬਰਾਂ

12 ਹਜ਼ਾਰ ਅਫਗਾਨੀਆਂ ਮੁਕਾਬਲੇ 21 ਸਿੱਖ - ਜਾਣੋ ਸਾਰਾਗੜ੍ਹੀ ਦਾ ਮਾਣਮੱਤਾ ਇਤਿਹਾਸ


12 ਸਤੰਬਰ 1897 ਨੂੰ ਹੋਈ ਸੀ ਸਾਰਾਗੜ੍ਹੀ ਦੀ ਜੰਗ
12000 ਅਫ਼ਗਾਨੀਆਂ ਦਾ ਮੁਕਾਬਲਾ ਕੀਤਾ ਸੀ 21 ਸਿੱਖ ਸੈਨਿਕਾਂ ਨੇ
36 ਵੀਂ ਸਿੱਖ ਰੈਜੀਮੈਂਟ ਦੇ ਸਿਪਾਹੀ ਸੀ ਸਾਰੇ ਸਿੱਖ ਸੈਨਿਕ
ਦੁਨੀਆ ਦੀਆਂ ਪੰਜ ਮਹਾਨਤਮ ਲੜਾਈਆਂ ਵਿੱਚ ਸ਼ਾਮਿਲ ਹੈ ਸਾਰਾਗੜ੍ਹੀ ਦੀ ਜੰਗ
ਬ੍ਰਿਟਿਸ਼ ਸਾਂਸਦਾਂ ਨੇ ਸੰਸਦ ਵਿੱਚ ਖੜ੍ਹੇ ਹੋ ਕੇ 21 ਸਿੱਖ ਸੈਨਿਕਾਂ ਬਹਾਦਰੀ ਨੂੰ ਕੀਤਾ ਪ੍ਰਣਾਮ
ਫ਼ਰਾਂਸ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਸਾਰਾਗੜ੍ਹੀ ਦੀ ਇਤਿਹਾਸਿਕ ਜੰਗ